/ Jul 13, 2025
Trending

News Elementor

RECENT NEWS

Author: Angrej Singh

ਪਰਜਾ ਮੰਡਲ ਲਹਿਰ ਦੇ ਪਹਿਲੇ ਸ਼ਹੀਦ ਸ . ਉੱਤਮ ਸਿੰਘ ਭਦੌੜ ਪੱਤੀ ਦੀਪ ਸਿੰਘ

ਪਰਜਾ ਮੰਡਲ ਲਹਿਰ ਦੇ ਪਹਿਲੇ ਸ਼ਹੀਦ ਪਰਜਾ ਮੰਡਲ ਲਹਿਰ ਦੇ ਪਹਿਲੇ ਸ਼ਹੀਦ ਸ . ਉੱਤਮ ਸਿੰਘ ਭਦੌੜ ਪੱਤੀ ਦੀਪ ਸਿੰਘ ਦੇ ਰਹਿਣ ਵਾਲੇ ਸਨ । ਇਹ ਪਿੰਡ ਪੱਤੀ ਦੀਪ ਸਿੰਘ ਭਦੌੜ ਦੀ ਜ਼ਮੀਨ ਹੋਣ ਕਰਕੇ ਇਸ ਪਿੰਡ ਦਾ ਨਾਂ ਦੀਪਗੜ੍ਹ ਪਿਆ । ਬਰਨਾਲਾ ਜਿਲ੍ਹੇ ‘ ਚ ਸ਼ਹਿਣਾ ਬਲਾਕ ਦਾ ਭਦੌੜ ਦੇ ਉੱਤਰ ਪੂਰਬ ਵੱਲ ਘੁੱਗ […]
Read more

ਅਰਜਨ ਸਿੰਘ ਭਦੌੜ ਐਮ . ਐਲ . ਏ

ਅਰਜਨ ਸਿੰਘ ਭਦੌੜ ਐਮ . ਐਲ . ਏ . ਭਾਰਤ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ , ਪੰਜਾਬ ਸੂਰਬੀਰਾਂ , ਗੁਰੂਆਂ ਪੀਰਾਂ ਦੀ ਧਰਤੀ ਨਾਲ ਜਾਣਿਆ ਜਾਂਦਾ ਹੈ । ਤੇ ਭਦੌੜ ਯੋਧਿਆਂ ਦਾ ਪਿੰਡ ਦੇ ਨਾਂ ਨਾਲ ਪ੍ਰਸਿੱਧ ਹੈ । ‘ ਭਦੌੜ , ਜਿਥੇ ਭਦੌੜੀਏ ” ਸਰਦਾਰਾਂ ਦੀ ਜਨਮ ਭੂਮੀ ਹੈ ਉਸਦੇ ਨਾਲ – ਨਾਲ ਯੋਧੇ […]
Read more

ਸਰਦਾਰ ਹਰਵਿੰਦਰ ਸਿੰਘ ਫੂਲਕਾ ਭਦੌੜ

ਸਰਦਾਰ ਹਰਵਿੰਦਰ ਸਿੰਘ ਫੂਲਕਾ ਭਦੌੜ ਸਰਦਾਰ ਹਰਵਿੰਦਰ ਸਿੰਘ ਫੂਲਕਾ ਸੁਪਰੀਮ ਕੋਰਟ ਦਿੱਲੀ ਦੇ ਉੱਚ ਕੋਟਿ ਦੇ ਮੰਨੇ – ਪ੍ਰਮੰਨੇ ਵਕੀਲ , ਅਤੇ ਪੰਜਾਬ ਵਿਧਾਨ ਸਭਾ ‘ ਚ ਵਿਰੋਧੀ ਧਿਰ ਦੇ ਨੇਤਾ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਦੇ ਬਾਅਦ ਹਲਕਾ ਭਦੌੜ ਦੇ ਪਿੰਡ ਭਦੌੜ ਨੂੰ ਕਿਸੇ ਪੰਜਾਬ ਪੱਧਰ ਦੇ ਸਿਆਸੀ ਨੇਤਾ ਦੀ ਥੁੜ ਨੂੰ ਪੂਰਾ […]
Read more

ਹਵੇਲੀਆਂ – ਕੋਠੀਆਂ ਵਾਲਾ ਭਦੌੜ

ਹਵੇਲੀਆਂ – ਕੋਠੀਆਂ ਵਾਲਾ ਭਦੌੜ ਭਦੌੜ ਕਿਲ੍ਹਿਆਂ ਤੋਂ ਬਗੈਰ ਕੋਠੀਆਂ – ਹਵੇਲੀਆਂ ਵਾਲੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ । ਸਰਦਾਰਾਂ ਦੇ ਕਿਲ੍ਹਿਆਂ ਦੀ ਵੱਖਰੀ ਸ਼ਾਨ – ਸ਼ੌਕਤ ਹੋਣ ਦੇ ਬਾਅਦ ਕੋਠੀਆਂ ਤੇ ਹਵੇਲੀਆਂ ਵੀ ਆਪਣਾ ਰੁਤਬਾ ਰੱਖਦੀਆਂ ਸਨ । ਪੁਰਾਣੇ ਸਮੇਂ ਵਿੱਚ ਛੋਟੀ ਇੱਟ ਨਾਲ ਬਣੀਆਂ ਹਵੇਲੀਆਂ ਆਪਣੇ ਸਮੇਂ ਦੀ ਸ਼ਾਨ ਸਨ । ਹਵੇਲੀਆਂ […]
Read more

ਹਵੇਲੀਆਂ – ਕੋਠੀਆਂ ਵਾਲਾ ਭਦੌੜ

ਹਵੇਲੀਆਂ – ਕੋਠੀਆਂ ਵਾਲਾ ਭਦੌੜ ਭਦੌੜ ਕਿਲ੍ਹਿਆਂ ਤੋਂ ਬਗੈਰ ਕੋਠੀਆਂ – ਹਵੇਲੀਆਂ ਵਾਲੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ । ਸਰਦਾਰਾਂ ਦੇ ਕਿਲ੍ਹਿਆਂ ਦੀ ਵੱਖਰੀ ਸ਼ਾਨ – ਸ਼ੌਕਤ ਹੋਣ ਦੇ ਬਾਅਦ ਕੋਠੀਆਂ ਤੇ ਹਵੇਲੀਆਂ ਵੀ ਆਪਣਾ ਰੁਤਬਾ ਰੱਖਦੀਆਂ ਸਨ । ਪੁਰਾਣੇ ਸਮੇਂ ਵਿੱਚ ਛੋਟੀ ਇੱਟ ਨਾਲ ਬਣੀਆਂ ਹਵੇਲੀਆਂ ਆਪਣੇ ਸਮੇਂ ਦੀ ਸ਼ਾਨ ਸਨ । ਹਵੇਲੀਆਂ […]
Read more

22 ਅਗਵਾੜ 7 ਵਿਹੜੇ 8 ਪੰਚਾਇਤਾਂ ਵਾਲਾ ਭਦੌੜ

22 ਅਗਵਾੜ 7 ਵਿਹੜੇ 8 ਪੰਚਾਇਤਾਂ ਵਾਲਾ ਭਦੌੜ ਕਸਬਾ ਭਦੌੜ ਬਰਨਾਲਾ ਜਿਲ੍ਹੇ ਦਾ ਵੱਡਾ ਅਤੇ ਮਸ਼ਹੂਰ ਕਸਬਾ ਹੈ । ਇਸ ਕਸਬੇ ਦੀ ਆਬਾਦੀ 2011 ਦੀ ਮਰਦਮ ਸ਼ੁਮਾਰੀ ਅਨੁਸਾਰ 16800 ਹੈ । ਇਸ ਕਸਬੇ ਵਿੱਚ 22 ਅਗਵਾੜ ਜਿਸ ਵਿੱਚ ਜੱਟ , ਅੱਗਰਵਾਲ , ਮਿਸਤਰੀ , ਦਰਜੀ , ਆਦਿ ਜਾਤਾਂ – ਧਰਮਾਂ ਦੇ ਲੋਕ ਰਹਿੰਦੇ ਹਨ । […]
Read more

ਫਕੀਰ ਭਗਤ ਪਿੰਡ ਭਦੌੜ ਦੇ

ਫਕੀਰਾਂ ਦੀ ਠਹਿਰ ਭਦੌੜ ਨੌਜਵਾਨਾਂ ਤੇ ਯੋਧਿਆਂ ਦਾ ਪਿੰਡ ਹੈ । ਇੱਥੇ ਹਰ ਤਰ੍ਹਾਂ ਦੇ ਸਾਧੂ , ਫਕੀਰਾਂ , ਰਮਤੇ ਯੋਗੀ ਦੀ ਠਹਿਰ ਵੀ ਹੈ । ਜਦੋਂ ਮੈਂ ਪੰਜਵੀਂ – ਛੇਵੀਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਉਸ ਸਮੇਂ ਇੱਕ ਬਾਬਾ ਕੱਪੜੇ ਪਹਿਨੀ ਸਾਰੇ ਬਾਜਾਰ ਵਿੱਚ ਨਾਨਕ – ਨਾਨਕ ਕਰਦਾ ਚੱਕਰ ਲਾਉਂਦਾ ਰਹਿੰਦਾ । ਨਾ ਕਿਸੇ […]
Read more

ਦਵਿੰਦਰ ਸਤਿਆਰਥੀ ਭਦੌੜ

ਦਵਿੰਦਰ ਸਤਿਆਰਥੀ ਭਦੌੜ ਦਵਿੰਦਰ ਸਤਿਆਰਥੀ ਭਦੌੜ ਪੰਜਾਬੀ ਦੇ ਉਘੇ ਹਸਤਾਖਰ ਹੋਏ ਹਨ । ਗੁਰੂ ਰਬਿੰਦਰ ਨਾਥ ਟੈਗੋਰ ਦੀ ਰਚਨਾ ‘ ਗੀਤਾਂਜ਼ਲੀ ਦਾ ਉਰਦੂ ਅਨੁਵਾਦ 15 ਸਾਲ ਦੀ ਉਮਰ ਵਿੱਚ ਪੜ੍ਹਨ ਮਗਰੋਂ ਪੰਜਾਬ ਦੇ ਪਿੰਡਾਂ ਵਿੱਚੋਂ ਇਕੋਤਰ ਸੌ ਲੋਕ ਗੀਤ ਬੋਲੀਆਂ ਇਕੱਤਰ ਕਰਨ ਦਾ ਵਿਚਾਰ ਆਉਣ ਨਾਲ ਸਾਹਿਤਕ ਜੀਵਨ ਸ਼ੁਰੂ ਹੋਇਆ । ਉਹਨਾਂ ਦਾ ‘ ਸ਼ਬਦ […]
Read more

ਖੇਡ ਮੇਲਾ ਭਦੌੜ

ਖੇਡ ਮੇਲਾ ਭਦੌੜ ਕਸਬਾ ਭਦੌੜ ਸਟੇਟ ਵੱਲੋਂ ਇਕ ਅਣਗੌਲਿਆ ਕਸਬਾ ਹੈ । ਤੀਸਰੇ ਦਰਜੇ ਦੀ ਨਗਰ ਪਾਲਿਕਾ ਜਿਸਦਾ ਮੂੰਗੀ ਤੋਂ ਬਗੈਰ ਕੋਈ ਹੋਰ ਸਾਧਨ ਨਹੀਂ ਸੀ । ਇਸਦੀ ਤਰਸਯੋਗ ਹਾਲਤ ਉਪਰ ਕਿਸੇ ਨੂੰ ਤਰਸ ਆਉਣ ਦੀ ਬਜਾਇ ਇਸਨੂੰ ਆਰਥਿਕ – ਸਮਾਜਿਕ ਪੱਖੋਂ ਕਮਜੋਰ ਕੀਤਾ ਜਾ ਰਿਹਾ ਹੈ । ਇਹ ਲੋਕ ਕਿਸੇ ਵੇਲੇ ਕੁਦਰਤੀ ਕਰੋਪੀ ( […]
Read more

TAGS

TRENDING

SUBSCRIBE US

It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution

Copyright BlazeThemes. 2023