/ Jul 30, 2025
Trending
ਹਰ ਕਿਸਾਨ ਚਾਹੁੰਦਾ ਹੈ ਕਿ ਉਹ ਆਪਣਾ ਟ੍ਰੈਕਟਰ ਖਰੀਦ ਸਕੇ ਅਤੇ ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ। ਟ੍ਰੈਕਟਰ ਤੋਂ ਬਿਨਾ ਅੱਜ ਦੇ ਸਮੇਂ ਵਿਚ ਖੇਤੀ ਬਹੁਤ ਮੁਸ਼ਕਿਲ ਹੈ। ਕਈ ਕਿਸਾਨ ਸ਼ੌਂਕ ਲਈ ਬਹੁਤ ਮਹਿੰਗੇ ਤੋਂ ਮਹਿੰਗੇ ਟ੍ਰੈਕਟਰ ਖਰੀਦਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਇੱਕ ਅਜਿਹਾ ਟ੍ਰੈਕਟਰ ਰੱਖਿਆ ਹੋਇਆ ਹੈ ਜੋ ਕਿ ਪੂਰੇ ਪੰਜਾਬ ਵਿਚ ਸਿਰਫ ਇਸ ਕਿਸਾਨ ਦੇ ਕੋਲ ਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਸ. ਸਾਹਿਬ ਸਿੰਘ ਹੈ ਅਤੇ ਇਸ ਕਿਸਾਨ ਕੋਲ ਸਵਰਾਜ 978 ਟ੍ਰੈਕਟਰ ਹੈ। ਇਹ 2007 ਮਾਡਲ ਟ੍ਰੈਕਟਰ ਹੈ ਅਤੇ ਪੂਰੇ ਪੰਜਾਬ ਵਿਚ ਇਹ ਇੱਕ ਹੀ ਟ੍ਰੈਕਟਰ ਹੈ। ਨਾਲ ਹੀ ਪੂਰੇ ਦੇਸ਼ ਵਿਚ ਵੀ ਇਸ ਨਾਲ ਦੇ ਸਿਰਫ ਇੱਕ ਦੋ ਟ੍ਰੈਕਟਰ ਹੋਰ ਹੋ ਸਕਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2007 ਵਿਚ ਹੀ ਇਸ ਟ੍ਰੈਕਟਰ ਨੂੰ ਖਰੀਦਿਆ ਸੀ ਅਤੇ ਇਹ ਇੱਕ 75HP ਦਾ ਟ੍ਰੈਕਟਰ ਹੈ।
ਇਸ ਟ੍ਰੈਕਟਰ ਦੇ ਮਲਿਕ ਕਿਸਾਨ ਸਾਹਿਬ ਸਿੰਘ ਜੀ ਦਾ ਕਹਿਣਾ ਹੈ ਕਿ ਇਸ ਮਾਡਲ ਦੇ ਸਾਰੇ ਟ੍ਰੈਕਟਰ ਕੰਪਨੀ ਵੱਲੋਂ ਹੋਰਾਂ ਦੇਸ਼ਾਂ ਵਿਚ ਭੇਜੇ ਜਾਂਦੇ ਹਨ ਪਰ ਕੰਪਨੀ ਵਿਚ ਉਨ੍ਹਾਂ ਦੀ ਚੰਗੀ ਜਾਣ ਪਹਿਚਾਣ ਕਾਰਨ ਉਨ੍ਹਾਂ ਨੇ ਇਸ ਟ੍ਰੈਕਟਰ ਨੂੰ ਖਰੀਦਿਆ ਸੀ। ਇਸ ਟ੍ਰੈਕਟਰ ਵਿਚ ਸਵਰਾਜ ਦੇ ਬਾਕੀ ਭਾਰਤੀ ਮਾਰਕੀਟ ਵਿਚ ਪੇਸ਼ ਕੀਤੇ ਗਏ ਟਰੈਕਟਰਾਂ ਨਾਲੋਂ ਜਿਆਦਾ ਵਿਸ਼ੇਸ਼ਤਾਵਾਂ ਵੀ ਹਨ। ਇਸ ਟ੍ਰੈਕਟਰ ਵਿਚ ਪਾਵਰ ਸਟੇਰਿੰਗ ਦੇ ਨਾਲ ਨਾਲ 3 ਗੇਅਰ ਸਪੀਡਾਂ ਦਿੱਤੀਆਂ ਗਈਆਂ ਹਨ।
ਨਾਲ ਹੀ ਇਹ ਟ੍ਰੈਕਟਰ ਐਵਰੇਜ ਵੀ ਕਾਫੀ ਚੰਗੀ ਦੇ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਸਿਰਫ ਇਸਦੀ ਸਰਵਿਸ ਕਰਵਾਈ ਹੈ ਅਤੇ ਹੋਰ ਕੋਈ ਵੀ ਕੰਮ ਕਰਵਾਉਣ ਦੀ ਜਰੂਰਤ ਨਹੀਂ ਪਈ। ਇਸ ਟ੍ਰੈਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us

It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution of letters, as opposed to using ‘Content here, content here’, making it look like readable English. Many desktop publishing packages and web page editors now use Lorem Ipsum as their default model text, and a search for ‘lorem ipsum’ will uncover many web sites still in their infancy.

The point of using Lorem Ipsum is that it has a more-or-less normal distribution of letters, as opposed to using ‘Content here, content here’, making
The point of using Lorem Ipsum is that it has a more-or-less normal distribution of letters, as opposed to using ‘Content here, content here’, making it look like readable English. Many desktop publishing packages and web page editors now use Lorem Ipsum as their default model text, and a search for ‘lorem ipsum’ will uncover many web sites still in their infancy.
It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution
Copyright BlazeThemes. 2023