/ Jul 30, 2025
Trending
ਗੋਦੜੀ ਦਾ ਲਾਲ ਮੁਖਤਿਆਰ ਸਿੰਘ ਪੀ . ਸੀ . ਐਸ . ਭਦੌੜ
ਸਰਕਾਰ ਮੁਖਤਿਆਰ ਸਿੰਘ ਪੀ . ਸੀ . ਐਸ . ਭਦੌੜ ਇੱਕ ਪੇਂਡੂ ਸਾਧਾਰਨ ਗਰੀਬ ਕਿਰਤੀ ਘਰਾਣੇ ਵਿੱਚ ਪੈਦਾ ਹੋਇਆ ਲਾਲ ਹੈ । ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੱਡੇ ਭਾਈ ਨੇ ਉਸਦੇ ਮਨ ਵਿੱਚ ਬਚਪਨ ਤੋਂ ਹੀ ਮੇਹਨਤ ਕਰਨ , ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਦੀ ਗੁੜ੍ਹਤੀ ਉਸਦੇ ਮਨ ਅੰਦਰ ਭਰ ਦਿੱਤੀ ਸੀ । ਦਸਵੀਂ ਕਰਨ ਤੋਂ ਬਾਅਦ ਅੱਗੇ ਪੜ੍ਹਨ ਦੀ ਇੱਛਾ ਹੋਣ ਦੇ ਬਾਵਜੂਦ ਕਾਲਜ ਦੀ ਪੜ੍ਹਾਈ ਨਹੀਂ ਕਰ ਸਕਿਆ , ਪਰ ਪੜਨੇ ਦੀ ਇੱਛਾ ਨਹੀਂ ਛੱਡੀ । ਗਿਆਨੀ ਦੀ ਪੜ੍ਹਾਈ ਕਰਕੇ ਓ . ਟੀ . ਪਾਸ ਕੀਤੀ । ਨਤੀਜੇ ਆਏ ਹੀ ਸਨ ਕਿ ਪੰਜਾਬੀ ਵਿਸ਼ੇ ਦੀਆਂ ਪੋਸਟਾਂ ਨਿਕਲ ਆਈਆਂ । ਮੈਰਿਟ ਦੇ ਆਧਾਰ ‘ ਤੇ ਚੋਣ ਹੋਈ ਤੇ ਪੰਜਾਬੀ ਮਾਸਟਰ ਬਣ ਗਏ । ਮਨ ਦੇ ਵਿੱਚ ਪੜ੍ਹਨ ਦੀ ਤਾਂਘ ਉਸੇ ਤਰ੍ਹਾਂ ਜਲ ਰਹੀ ਸੀ ਕਿ ਮੈਂ ਕੁੱਝ ਵੱਧ ਪੜ੍ਹ ਕੇ ਕੁੱਝ ਵਿਲੱਖਣ ਕਰਕੇ ਦਿਖਾਵਾਂ । ਇਸੇ ਭਾਵਨਾ ਨੇ ਮੁਖਤਿਆਰ ਸਿੰਘ ਨੂੰ ਕਈ ਵਰ੍ਹੇ ਬੇਚੈਨ ਕਰੀ ਰੱਖਿਆ । ਬੀ . ਏ . ਚੰਗੇ ਨੰਬਰਾਂ ਵਿੱਚ ਪਾਸ ਕਰਨ ਤੋਂ ਬਾਅਦ ਮਨ ਵਿੱਚ ਆਇਆ ਕਿਉਂ ਨਾ ਮੁਕਾਬਲੇ ਦੀ ਪ੍ਰੀਖਿਆ ਵੱਲ ਵਧਿਆ ਜਾਵੇ ? ਮਨ ਵਿੱਚ ਵਿਸ਼ਵਾਸ ਹੋਣ ਦੇ ਬਾਵਜੂਦ ਮਿੱਤਰ – ਪਿਆਰਿਆਂ ਨੇ ਹੌਸਲਾ ਦਿੱਤਾ , ਪੜ੍ਹਨ ਲਈ ਦਿਨ – ਰਾਤ ਇੱਕ ਕਰਕੇ , ਤੇ ਭਰੋਸਾ ਕਰਕੇ ਪੇਪਰ ਦਿੱਤੇ । ਨਤੀਜਾ ਆਉਣ ਤੋਂ ਪਹਿਲਾਂ ਵਧਾਈਆਂ ਮਿਲਣ ਲੱਗੀਆਂ ਤਾਂ ਸਮਝ ਗਿਆ ਕਿ ਪ੍ਰੀਖਿਆ ‘ ਚੋਂ ਸਫਲ ਹੋ ਗਿਆ ਹਾਂ । ਸਭ ਤੋਂ ਪਹਿਲਾਂ ਆਪਣੇ ਵੱਡੇ ਭਾਈ ਸਾਹਿਬ ਦਾ ਧੰਨਵਾਦ ਕੀਤਾ ਤੇ ਮਾਤਾ – ਪਿਤਾ ਤੋਂ ਅਸ਼ੀਰਵਾਦ ਲਿਆ ਅਤੇ ਉਸ ਦੇ ਬਾਅਦ ਉਹਨਾਂ ਸੱਜਣਾ – ਮਿੱਤਰਾਂ , ਹਮਦਰਦੀਆਂ ਤੇ ਉਸ ਦਾ ਸ਼ੁਕਰਾਨਾ ਕੀਤਾ ਜਿਸਨੇ ਸਫਲਤਾ ਦੀ ਪੌੜੀ ਤੇ ਚੜਾਇਆ । 1989 ਵਿੱਚ ਪੀ . ਸੀ . ਐਸ . ਦੀ ਪ੍ਰੀਖਿਆ ਪਾਸ ਕਰ ਲਈ । ਇਹ ਪ੍ਰੀਖਿਆ ਪਾਸ ਕਰਕੇ ਮਨ ਦੀ ਮੁਰਾਦ ਪੂਰੀ ਹੋ ਗਈ । ਪਰਿਵਾਰ ‘ ਚੋਂ ਮੇਹਨਤ ਤੇ ਇਮਾਨਦਾਰੀ ਦੀ ਮਿਲੀ ਗੁੜ੍ਹਤੀ ਨੇ ਉਸਨੂੰ ਜੀਵਨ ਭਰ ਡਗਮਗਾਉਣ ਨਹੀਂ ਦਿੱਤਾ । ਜਿਸ ਵੀ ਮਹਿਕਮੇ ਵਿੱਚ , ਜਿਸ ਵੀ ਪੋਸਟ ਤੇ ਕੰਮ ਕੀਤਾ ਪੂਰੀ ਮੇਹਨਤ ਤੇ ਇਮਾਨਦਾਰੀ ਦਾ ਪੱਲੂ ਨਹੀਂ ਛੱਡਿਆ । ਜਿਨ੍ਹਾਂ ਸਕੂਲਾਂ – ਦਫਤਰਾਂ ਵਿਚ ਰਹੇ ਉਹਨਾਂ ਦੇ ਵਿਦਿਆਰਥੀ ਤੇ ਸਾਥੀ ਮੁਖਤਿਆਰ ਸਿੰਘ ਦੇ ਸੁਭਾਓ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ । ਪਹਿਲੀ ਪੋਸਟਿੰਗ ਉਪਰ ( ਸਹਾਇਕ ਲੇਬਰ ਕਮਿਸ਼ਨਰ ) ਹਾਜ਼ਰ ਹੁੰਦੇ ਹੀ ( ਅੰਮ੍ਤਸਰ ) ਵਿਖੇ ਭੱਠਾ ਮਜ਼ਦੂਰਾਂ ਅਤੇ ਸ਼ੈਲਰ ਮਜ਼ਦੂਰਾਂ ਦੇ ਸਾਲਾਂ ਬੱਧੀ ਲਟਕਦੇ ਹਜ਼ਾਰਾਂ ਕੋਸਾਂ ਨੂੰ ਸੁਲਝਾਇਆ । ਸਹਾਇਕ ਰਜਿਸਟਰਾਰ ਸਹਿਕਾਰਤਾ ਵਿਭਾਗ ਪੰਜਾਬ , ਡਿਪਟੀ ਰਜਿਸਟਰਾਰ , ਜੁਆਂਇੰਟ ਨਿਰਦੇਸ਼ਕ ਰਜਿਸਟਰਾਰ , ਵਧੀਕ ਰਜਿਸਟਰਾਰ ਪੰਜਾਬ ਵਿਖੇ ਕੰਮ ਕਰਦਿਆਂ ਜੋ ਕੰਮ ਇਹਨਾਂ ਦੇ ਅਧਿਕਾਰ ਖੇਤਰ ਵਿੱਚ ਸਨ ਉਹਨਾਂ ਦਾ ਯੋਗ ਹੱਲ ਕੀਤਾ । ਹਾਊਸਫੈਡ ਦੇ ਮਨੇ ਜੰਗ ਨਿਰਦੇਸ਼ਕ ਹੁੰਦੇ ਹੋਏ 1500 ਮਜ਼ਦੂਰਾਂ ਨੂੰ ਐਮ . ਆਈ . ਜੀ . ਤੇ ਐਚ . ਆਈ . ਜੀ . ਪਲਾਟ ਅਲਾਟ ਕਰਵਾਏ । ਨਿੱਜੀ ਉਦਮ ਕਰਕੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ । ਦਸ ਹਜ਼ਾਰ ਮੁਲਾਜ਼ਮਾਂ ਦੇ ਸਰਵਿਸ ਮੈਟਰ ਜੋ ਸਾਲਾਂ ਬੱਧੀ ਤੋਂ ਲਟਕਿਆ ਪਿਆ ਸੀ ਹੱਲ ਕੀਤਾ । ਆਪਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਨੇ ਆਪ ਜੀ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਖੇਤੀਬਾੜੀ ਵਿਕਾਸ ਦੇ ਅਹੁਦੇ ਤੇ ਤਾਇਨਾਤ ਕੀਤਾ | ਸਹਿਕਾਰਤਾ ਵਿਭਾਗ ਵਿੱਚ ਚੀਵ ਵਿਜੀਲੈਂਸ ਅਵਸਰ ‘ ਤੇ ਨਿਯੁਕਤੀ ਹੋਈ , ਜਿਹੜੀ ਕਿ ਬਹੁਤ ਹੀ ਸਨਮਾਨ ਜਨਕ ਪੋਸਟ ਹੈ , ਉਸ ਸੀਟ ‘ ਤੇ ਕੰਮ ਕਰਕੇ ਵਿਭਾਗ ਨੂੰ ਦੱਸ ਦਿੱਤਾ ਕਿ ਜੇ ਮਨ ਵਿੱਚ ਸਿਦਕ ਦਿਲੀ ਹੋਵੇ ਮਨ ਵਿੱਚ ਕੋਈ ਪਰਦੂਸ਼ਿਤ ਵਿਚਾਰ ਨਾ ਹੋਣ ਤਾਂ ਮੁਸ਼ਕਿਲ ਕੰਮ ਆਸਾਨ ਹੋ ਜਾਂਦੇ ਹਨ । ਮੁਖਤਿਆਰ ਸਿੰਘ ਭਦੌੜ ਦੇ ਇਕ ਐਸੇ ਗੁਦੜੀ ਦੇ ਲਾਲ ਹਨ ਜਿਨ੍ਹਾਂ ਨੇ ਆਪਣੀ ਰੋਸ਼ਨੀ ਦਾ ਤੇਜ ਘਰ , ਪਰਿਵਾਰ , ਨਗਰ ਅਤੇ ਆਪਣੇ ਸਕੇ – ਸਬੰਧੀਆਂ ਨੂੰ ਦਿੱਤਾ ਹੈ । ਭਦੌੜ ਦੇ ਬਸ਼ਿੰਦਿਆਂ ਨੂੰ ਇਸ ਗੋਦੜੀ ਦੇ ਲਾਲ ਉਪਰ ਜੋ ਆਸਾਂ ਸਨ ਉਸ ਤੋਂ ਵੱਧ ਭੇਜ ਦਿੱਤਾ ਹੈ । ਭਦੌੜ ਦਾ ਨਾਂ ਰੁਸ਼ਨਾਇਆ ਹੈ । ਮੁਖਤਿਆਰ ਸਿੰਘ ਵਧਾਈ ਅਤੇ ਸਨਮਾਨ ਦਾ ਹੱਕਦਾਰ ਹੈ । ਉਸਦੀ ਉਮਰ ਲੰਬੀ ਹੋਵੇ ਲੋਕਾਂ ਦੀ ਕਾਮਨਾਂ ਹੈ । ਭਦੌੜ ਨੂੰ ਇਸ ਸਖਸ਼ ਉਪਰ ਮਾਨ ਹੈ ।

It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution of letters, as opposed to using ‘Content here, content here’, making it look like readable English. Many desktop publishing packages and web page editors now use Lorem Ipsum as their default model text, and a search for ‘lorem ipsum’ will uncover many web sites still in their infancy.

The point of using Lorem Ipsum is that it has a more-or-less normal distribution of letters, as opposed to using ‘Content here, content here’, making
The point of using Lorem Ipsum is that it has a more-or-less normal distribution of letters, as opposed to using ‘Content here, content here’, making it look like readable English. Many desktop publishing packages and web page editors now use Lorem Ipsum as their default model text, and a search for ‘lorem ipsum’ will uncover many web sites still in their infancy.
It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution
Copyright BlazeThemes. 2023